Home Entertainment Indian Idol Fame Singer Neeraj Bakshi ਦੇ Romantic Song ‘Tere Bina’...

Indian Idol Fame Singer Neeraj Bakshi ਦੇ Romantic Song ‘Tere Bina’ ਦੇ Teaser ਨੇ ਮਚਾਈ ਧੂਮ

9
0
SHARE

The Punjab Show – Indian Idol Fame Singer Neeraj Bakshi ਦੇ Romantic Song  ‘Tere Bina’  ਦਾ Teaser Launch ਕੀਤਾ ਗਿਆ ਜਿਸ ਨੂੰ ਕੇ ਸਰੋਤਿਆਂ ਦੁਆਰਾ ਭਰਮਾਂ ਹੁੰਗਾਰਾ ਮਿਲਿਆ

ਦਸ ਦਈਏ ਕੇ Indian Idol Fame Singer Neeraj Bakshi  ਦੇ  ‘Tere Bina’  song  ਦਾ music  Bibhuti Gogoi  ਨੇ ਦਿੱਤਾ ਹੈ ਤੇ lyrics  ਮੇਸਮੇਰੀ ਸਿੰਘ Producer neeraj bakshi and neha bakshi ਅਤੇ ਇਸ ਦੇ Promotion Partner creative moudgil (king of online promotion)  ਹਨ |

ਜਲਦ ਹੀ ਇਹ Song ਸਰੋਤਿਆਂ ਦੇ ਰੂਬਰੂ ਕੀਤਾ ਜਾਵੇਗਾ |